6 - Ma-Bhagat Hathi
00:00
00:00
ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨਲ ਉਨ੍ਹਾਂ ਸਾਰੇ ਸਰੋਤਿਆਂ ਲਈ ਬਣਾਇਆ ਹੈ ਜੋ ਪੰਜਾਬੀ ਲੋਕਧਾਰਾ ਦਾ ਆਨੰਦ ਲੈਣ ਦੇ ਨਾਲ-ਨਾਲ ਨਵੇਂ ਲੇਖਕਾਂ ਦੀਆਂ ਕਹਾਣੀਆਂ ਸੁਣਨ ਵਿੱਚ ਦਿਲਚਸਪੀ ਰੱਖਦੇ ਹਨ।
ਜਦੋ ਵੀ ਵਕ਼ਤ ਮਿਲੇ ਤਾ ਸਾਡੇ ਪੋਡਕਾਸਟ ਨੂੰ ਜ਼ਾਰੂਰ ਸੁਣੋ ਅਤੇ ਵਖਰਿਆ ਵਖਰਿਆ ਕਹਾਣੀਆ ਦਾ ਆਨੰਦ ਮਾਣੋ।
ਤੇ ਜੇ ਤੁਹਾਨੂੰ ਸਾਡਾ ਕੰਮ ਪਸੰਦ ਆਏ ਤਾ ਸਾਨੂੰ add, share ਅਤੇ follow ਜ਼ਰੂਰ ਕਰੋ।
ਧੰਨਵਾਦ।
Episoder
6-
Ma-Bhagat Hathi
Lyttet
5-
Ik Dooje Di Naukri
Lyttet
4-
Sandhyia| ਸੰਧਿਆ
Lyttet
3-
Dhooni Di Swah
Lyttet
2-